ਪਹਿਲੀ ਕਿਸ਼ਤ ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਦੀ ਲਿਖਣ ਸ਼ੈਲੀ ਕਿਹੜੀ ਹੈ? ਗੁਰਬਾਣੀ ਦੀ ਰਚਨਾ ‘ਗੁਰਮੁਖੀ’ ਲਿੱਪੀ ਵਿੱਚ ਹੈ । ਸਿੱਖ ਵਿਦਵਾਨਾਂ ਵਲੋਂ ਗੁਰਬਾਣੀ ਦੀ ਭਾਸ਼ਾ ਨੂੰ ‘ਸਾਧ ਭਾਸ਼ਾ’ ਜਾਂ ਆਰਕ੍ਹੇਕ ਪੰਜਾਬੀ (Archaic Punjabi) ਕਿਹਾ ਗਿਆ ਹੈ, ਭਾਵ, ਗੁਰਬਾਣੀ ਰਚਨਾ ਵਿੱਚ ਉਸ ਸਮੇਂ ਲੋਕਾਂ ਵਿੱਚ ਪ੍ਰਚੱਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਜਿਸ ਵਿੱਚ, ਪੰਜਾਬੀ ਤੋਂ …
Category: ARTICLES by Other Writers
ਆਦਿ ਬੀੜ ਦੀ ਲਿਖਾਈ ਤੋਂ ਪਹਿਲਾਂ ਪ੍ਰਚੱਲਤ ਨਿੱਤਨੇਮ ਦੀ ਰੂਪ ਰੇਖਾ – (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)
ਆਦਿ ਬੀੜ (ਪੋਥੀ ਸਾਹਿਬ) ਦੀ ਲਿਖਾਈ ਸੰਨ ੧੬੦੪ ਈਸਵੀ ਵਿੱਚ ਸੰਪੂਰਨ ਹੋਈ ਸੀ । ਇਸ ਵਿੱਚ ਪੰਜਵੇਂ ਗੁਰੂ ਜੀ ਵਲੋਂ ਨਿੱਤਨੇਮ ਦਰਜ ਕਰਵਾਇਆ ਗਿਆ ਸੀ ਜੋ ਹੁਣ ਛਾਪੇ ਦੀ ਬੀੜ ਦੇ ਪਹਿਲੇ ੧੩ ਪੰਨਿਆਂ ਉੱਤੇ ਦਰਜ ਹੈ ।ਆਦਿ ਬੀੜ ਦੀ ਲਿਖਾਈ ਤੋਂ ਪਹਿਲਾਂ ਸਿੱਖਾਂ ਵਿੱਚ ਕਿਹੜਾ ਨਿੱਤਨੇਮ ਪ੍ਰਚੱਲਤ ਸੀ, ਇਸ ਦਾ ਪਤਾ ਲਾਉਣਾ ਹੀ ਇਸ …
ਜਪੁ ਜੀ ਬਾਣੀ ਦੀ ਪੰਜਵੀਂ ਪਉੜੀ ਦਾ ਉਪਦੇਸ਼ (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)
ਗੁਰੂ ਨਾਨਕ ਸਾਹਿਬ ਨੇ ਜਪੁ ਜੀ ਬਾਣੀ ਨੂੰ ਹਰ ਸਿੱਖ ਲਈ ਬਣਾਏ ਸਵੇਰ ਦੇ ਨਿੱਤਨੇਮ ਵਿੱਚ ਸ਼ਾਮਲ ਕਰ ਲਿਆ ਸੀ । ਗੁਰੂ ਅਰਜਨ ਸਾਹਿਬ ਵਲੋਂ ਇਸ ਰੀਤਿ ਨੂੰ ਪੋਥੀ ਸਾਹਿਬ ਰਾਹੀਂ ਲਿਖਤੀ ਰੂਪ ਵਿੱਚ ਪੱਕਾ ਕਰ ਦਿੱਤਾ ਗਿਆ । ਦਮਦਮੀ ਬੀੜ ਰਾਹੀਂ ਇਸ ਰੀਤਿ ਨੂੰ ਦਸਵੇਂ ਪਾਤਿਸ਼ਾਹ ਨੇ ਵੀ ਪਰਵਾਨਗੀ ਬਖ਼ਸ਼ ਦਿੱਤੀ ਸੀ । ਜਪੁ …
ਕੀ ਕਦੇ ਗੁਰੂ ਗ੍ਰੰਥ ਸਾਹਿ਼ਬ ਵਾਲ਼ੀ ‘ਆਸਾ ਕੀ ਵਾਰ’ ਦਾ ਕੀਰਤਨ ਵੀ ਹੋਵੇਗਾ? (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)
ਕੁੱਝ ਪ੍ਰਕਾਸ਼ਕਾਂ ਨੇ ਮਾਇਆ (ਨਾਗਣੀ) ਨਾਲ਼ ਪਿਆਰ ਕਰਨ ਦੀ ਦੌੜ ਵਿੱਚ ਗੁਰਬਾਣੀ ਦੀ ਆਪਣੇ ਹਿੱਤਾਂ ਲਈ ਵਰਤੋਂ ਕੀਤੀ ਹੈ । ਗੁਰਬਾਣੀ ਨੂੰ ਪਦ-ਛੇਦ ਕਰਵਾ ਕੇ ਬੀੜਾਂ, ਗੁਟਕੇ ਅਤੇ ਪੋਥੀਆਂ ਛਾਪ ਕੇ ਖ਼ੂਬ ਕਮਾਈ ਕਰ ਲਈ ਪਰ ਸ਼ਬਦ-ਜੋੜਾਂ ਦੀਆਂ ਅਨੇਕਾਂ ਗ਼ਲਤੀਆਂ ਵੀ ਹੋਂਦ ਵਿੱਚ ਲਿਆ ਦਿੱਤੀਆਂ ਜਿਵੇਂ ਗਯੰਦ ਭੱਟ ਦੇ ਸਵਯਾਂ ਵਿੱਚ ‘ਵਾਹਿ ਗੁਰੂ’ {ਹੇ ਗੁਰੂ …
Jan 18
ਸ਼੍ਰੀ ਰਾਗੁ ਤੋਂ ਪਹਿਲਾਂ ਦਰਜ ਕੀਤੀ ਬਾਣੀ ਦੀ ਤਰਤੀਬ ਅਤੇ ਇਸ ਦਾ ਮੰਤਵ (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)
ਗੁਰਬਾਣੀ ਦੀ ਲਿਖਾਈ ਵਿੱਚ ਤਿੰਨ ਤਰ੍ਹਾਂ ਦੀ ਤਰਤੀਬ ਦੇ ਦਰਸ਼ਨ:ਚਉਥੇ ਗੁਰੂ ਜੀ ਤੋਂ ਪ੍ਰਾਪਤ ਹੋ ਚੁੱਕੇ ਪਹਿਲੇ ਸਾਰੇ ਬਾਣੀਕਾਰਾਂ ਦੀ ਬਾਣੀ ਦੇ ਖ਼ਜ਼ਾਨੇ ਵਿੱਚ ਪੰਜਵੇਂ ਗੁਰੂ ਜੀ ਨੇ ਆਪਣੀ ਅਤੇ ਸਮਕਾਲੀ ਬਾਣੀਕਾਰਾਂ ਦੀ ਬਾਣੀ ਸ਼ਾਮਲ ਕਰ ਲਈ ਜਿਸ ਨਾਲ਼ 35 ਬਾਣੀਕਾਰਾਂ ਦੀਆਂ ਰਚਨਾਵਾਂ ਦਾ ਖ਼ਜ਼ਾਨਾ ਬਣ ਗਿਆ । ਪੈਂਤੀ ਬਾਣੀਕਾਰਾਂ {ਭਾਈ ਮਰਦਾਨਾ ਜੀ ਦੀ ਕੋਈ …