ਧੁਰ ਕੀ ਬਾਣੀ ਵਿੱਚ ਦੀਵਾ ਸ਼ਬਦ ੧੬ ਵਾਰੀ ਵਰਤਿਆ ਗਿਆ ਹੈ । ਪ੍ਰਕਰਣ ਅਨੁਸਾਰ ਇਸ ਦੀ ਵਿਆਖਿਆ ਵੱਖ-ਵੱਖ ਰੂਪ ਵਿੱਚ ਕੀਤੀ ਗਈ ਹੈ । ਦੀਵਾ ਸ਼ਬਦ ਦੀ ਵਰਤੋਂ ਗੁਰੂ ਨਾਨਕ ਸਾਹਿਬ ਅਤੇ ਭਗਤ ਬਾਣੀ ਵਿੱਚ ਜਿਸ ਢੰਗ ਨਾਲ਼ ਕੀਤੀ ਗਈ ਹੈ, ਇਸ ਲੇਖ ਵਿੱਚ ਉਸ ਬਾਰੇ ਵਿਚਾਰ ਕੀਤੀ ਗਈ ਹੈ । ਭਾਵੇਂ ਦੀਪਕ ਸ਼ਬਦ ਦਾ …
Category: ARTICLES by Other Writers
ਤੀਰਥੁ ਬਡਾ ਕਿ ਹਰਿ ਕਾ ਦਾਸੁ? (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)
ਤੀਰਥ ਕੀ ਹੈ? ਹਿੰਦੂ ਮੱਤ ਅਨੁਸਾਰ ਤੀਰਥ ਕੀ ਹੈ?ਗੁਰਬਾਣੀ ਵਿੱਚ ਅਠਾਹਠ {ਅਠਸਠਿ} ਤੀਰਥਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨਾਂ ਉੱਤੋ ਹਿੰਦੂ ਮੱਤ ਵਾਲ਼ਿਆਂ ਨੂੰ ਅਤੀ ਸ਼ਰਧਾ ਹੈ । ਹਿੰਦੂ ਮੱਤ ਅਨੁਸਾਰ ਤੀਰਥ ਉਹ ਅਸਥਾਨ ਹੈ ਜਿੱਥੇ ਸ਼ਰਧਾਲੂ ਕਿਸੇ ਦੇਵੀ ਜਾਂ ਦੇਵਤੇ ਨਾਲ਼ ਸੰਬੰਧਤ ਕਿਸੇ ਮੰਦਰ ਦੇ ਦਰਸ਼ਨ ਕਰਨ ਲਈ ਜਾਂਦੇ ਹਨ । ਕੁੱਝ ਨਦੀਆਂ ਵੀ, …
ਗੁਰਬਾਣੀ ਅਨੁਸਾਰ ‘ਅਬਿਚਲ ਨਗਰੁ’ ਕਿੱਥੇ ਹੈ? (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਅਬਿਚਲ’ ਸ਼ਬਦ ੭ ਵਾਰੀ ਅਤੇ ‘ਅਬਿਚਲੁ’ ਸ਼ਬਦ ੨ ਵਾਰੀ ਵਰਤਿਆ ਮਿਲ਼ਦਾ ਹੈ । ‘ਅਬਿਚਲ ਨਗਰੀ’ ਅਤੇ ‘ਅਬਿਚਲ ਨਗਰੁ’ ਦੋਵੇਂ ਵਾਕ-ਅੰਸ਼ ਇੱਕ-ਇੱਕ ਵਾਰੀ ਇਸੇ ਰੂਪ ਵਿੱਚ ਵਰਤੇ ਗਏ ਹਨ ਜਿਨ੍ਹਾਂ ਵਿੱਚ ‘ਅਬਿਚਲ’ ਸ਼ਬਦ /ਲੁ/ ਨਾ ਹੋਣ ਕਾਰਣ ਸੰਬੰਧ ਵਾਚਕ ਰੂਪ ਵਿੱਚ ਵਰਤਿਆ ਗਿਆ ਹੈ । ‘ਅਬਿਚਲ’ ਸ਼ਬਦ ਦੇ ਅਰਥ ਬਣਨਗੇ- ਅਬਿਚਲ ਦਾ, …
ਗੁਰਬਾਣੀ ਵਿੱਚ ‘ਹਰਿਮੰਦਰੁ’ ਦਾ ਸੰਕਲਪ (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)
ਹਰਿਮੰਦਰੁ=ਹਰਿ+ਮੰਦਰੁ=ਹਰੀ ਦਾ ਮੰਦਰੁ ‘ਹਰਿਮੰਦਰੁ’ ਸ਼ਬਦ ਦੋ ਸ਼ਬਦਾਂ ‘ਹਰਿ’ ਅਤੇ ‘ਮੰਦਰੁ’ ਨੂੰ ਨਾਲ਼ ਨਾਲ਼ ਲਿਖ ਕੇ ਬਣਦਾ ਹੈ, ਭਾਵੇਂ, ਇਹ ਦੋਵੇਂ ਸ਼ਬਦ ਆਜ਼ਾਦ ਰੂਪ ਵਿੱਚ ਵੀ ਵਰਤੇ ਗਏ ਹਨ । ਗੁਰਬਾਣੀ ਵਿੱਚ ‘ਹਰਿ’ ਸ਼ਬਦ ਮੁੱਖ ਤੌਰ ‘ਤੇ ਕਰਤਾ ਪੁਰਖੁ ਵਾਸਤੇ ਵਰਤਿਆ ਗਿਆ ਹੈ, ਭਾਵੇਂ, ਇਸ ਦੇ ਅਰਥ ‘ਖੋਹ ਲੈਣਾ’ ਜਾਂ ‘ਦੂਰ ਕਰਨਾ’ ਵੀ ਵਰਤੇ ਗਏ ਹਨ …
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ( ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)
ਭਾਈ ਵੀਰ ਸਿੰਘ ਨੇ ‘ਜਪੁ’ ਬਾਣੀ ਵਿੱਚ ‘ਏਕਾ’ ਸ਼ਬਦ ਦੇ ਅਰਥ ‘ਇੱਕ ਅਕਾਲ ਪੁਰਖ’ ਕਰ ਕੇ ਗੁਰਬਾਣੀ ਵਿੱਚ ਕਈ ਥਾਵਾਂ ਉੱਤੇ ਵਰਤੇ ‘ਏਕਾ’ ਸ਼ਬਦ ਦੇ ਅਰਥਾਂ ਪੱਖੋਂ ਆਪਣੀ ਪੂਰੀ ਅਗਿਆਨਤਾ ਪ੍ਰਗਟਾਈ ਹੈ ਅਤੇ ਨਾਲ਼ ਹੀ ਉਸ ਸਮੇਂ ਦੀ ਪ੍ਰਚੱਲਤ ਵਿਚਾਰਧਾਰਾ ਨੂੰ ਵੀ ਗੁਰੂ ਜੀ ਨਾਲ਼ ਜੋੜ ਦਿੱਤਾ ਹੈ ਜੋ ਗੁਰੂ ਜੀ ਨਾਲ਼ ਅਨਿਆਂ ਹੈ । …