ਮਨੁੱਖ ਇਕ ਸਮਾਜਕ ਪ੍ਰਾਣੀ ਹੈ, ਇਸ ਲਈ ਇਕ ਪਰਿਵਾਰ ਦੀ ਤਰਾਂ ਰਹਿੰਦਾ ਹੈ। ਘਰ, ਮੁਹੱਲੇ, ਸ਼ਹਿਰ, ਪ੍ਰਾਂਤ, ਦੇਸ਼, ਵਿਸ਼ਵ ਵਿਚ ਸਭ ਦੇ ਆਪਣੇ ਆਪਣੇ ਨਿਯਮ ਜਾਂ ਕਾਨੂੰਨ ਹੁੰਦੇ ਹਨ। ਇਹ ਸਾਰੇ ਨਿਯਮ ਆਪਸ ਵਿਚ ਭਿੰਨ ਵੀ ਹੋ ਸਕਦੇ ਹਨ, ਜਿਸ ਕਰਕੇ ਅਕਸਰ ਆਪਸ ਵਿਚ ਝਗੜੇ ਤੇ ਲੜਾਂਈਆਂ ਵੀ ਹੁੰਦੀਆਂ ਰਹਿੰਦੀਆਂ ਹਨ। …
Category: ARTICLES by Other Writers
ਗੁਰੂ ਗਰੰਥ ਸਾਹਿਬ ਅਨੁਸਾਰ ਅੰਮ੍ਰਿਤੁ ਹਰਿ ਕਾ ਨਾਮੁ ਹੈ Amrit is Naam of Akal Purkh according to Guru Granth Sahib (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)
ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੇ ਆਧਾਰ ਤੇ ਨਾਮੁ ਸਬੰਧੀ ਪਹਿਲਾਂ ਸਾਂਝੇ ਕੀਤੇ ਗਏ ਲੇਖ (ਨਾਮੁ, ਭਾਗ ੧ ਤੋਂ ੮) ਸਾਨੂੰ ਵਾਰ ਵਾਰ ਇਹੀ ਸਮਝਾ ਰਹੇ ਹਨ, ਕਿ ਸਿੱਖ ਧਰਮ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਕੋਈ ਦੁਨਿਆਵੀ ਨਾਂ ਦੀ ਤਰ੍ਹਾਂ ਨਹੀਂ ਹੈ, ਜਿਸ ਲਈ ਕੋਈ ਮਿਥੇ ਗਏ ਅੱਖਰ ਜਾਂ ਸਬਦ ਦਾ ਰਟਨ ਕਰਦੇ ਰਹਿਣਾਂ …
ਨਾਮੁ ਬਹੁਤ ਕੀਮਤੀ ਤੇ ਲਾਭਦਾਇਕ ਹੈ Naam is highly precious and has numerous advantages (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)
ਮਨੁੱਖ ਦੇ ਜੀਵਨ ਵਿਚ ਪਦਾਰਥ ਦੀ ਬਹੁਤ ਮਹੱਤਤਾ ਹੈ। ਭਾਂਵੇ ਇਹ ਸਾਰੇ ਪਦਾਰਥ ਉਸ ਅਕਾਲ ਪੁਰਖੁ ਨੇ ਹੀ ਦਿਤੇ ਹਨ ਤਾਂ ਵੀ ਮਨੁੱਖ ਦੇ ਮਨ ਅੰਦਰ ਪਦਾਰਥਾਂ ਦੀ ਦੌੜ ਰਹਿੰਦੀ ਹੈ, ਤੇ ਇਹ ਸਭ ਕੁਝ ਦੇਣ ਵਾਲਾ ਦਾਤਾਰ ਉਸ ਨੂੰ ਅਕਸਰ ਭੁਲਿਆ ਰਹਿੰਦਾ ਹੈ, ਜਿਸ ਕਰਕੇ ਮਨੁੱਖ ਨੂੰ ਆਪਣੇ ਜੀਵਨ ਵਿਚ ਸੁਖ ਤੇ ਸ਼ਾਂਤੀ ਨਹੀਂ …
Dec 30
ਨਾਮੁ ਜਪਣ ਅਤੇ ਅਕਾਲ ਪੁਰਖੁ ਨੂੰ ਮਿਲਣ ਦਾ ਤਰੀਕਾ (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)
How to realize and to be in tune with Akal Purkh through His Naam ਦੁਨੀਆਂ ਦੇ ਬਹੁਤ ਸਾਰੇ ਧਰਮਾਂ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਆਪਣੀ ਆਪਣੀ ਕਲਪਨਾਂ ਦੇ ਆਧਾਰ ਤੇ ਦਿਤੀ ਹੈ। ਕਿਸੇ ਨੇ ਮਨੁੱਖ ਨੂੰ ਅਕਾਲ ਪੁਰਖ ਦਾ ਦਰਜਾ ਦੇ ਦਿਤਾ ਤੇ ਕਿਸੇ ਨੇ ਜੀਵ ਜੰਤੂ, ਵਸਤੂ ਜਾਂ ਸਥਾਨ ਨੂੰ ਅਕਾਲ ਪੁਰਖ ਦਾ ਦਰਜਾ …
ਨਾਮੁ ਦੀ ਪ੍ਰਾਪਤੀ ਸਹਜੇ ਸਹਜੇ ਅਡੋਲ ਅਵਸਥਾ ਵਿਚ ਆ ਕੇ ਹੁੰਦੀ ਹੈ Naam of Akal Purkh is obtained slowly and steadily in a stablized state of mind with the help of Gurbani (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)
ਬੱਚਾ ਜਦੋਂ ਇਸ ਦੁਨੀਆਂ ਵਿਚ ਪੈਦਾ ਹੁੰਦਾ ਹੈ, ਉਸ ਨੂੰ ਨਾ ਤਾਂ ਚਲਣਾ ਆਉਂਦਾ ਹੈ ਤੇ ਨਾ ਹੀ ਬੋਲਣਾ ਆਉਂਦਾ ਹੈ। ਬੱਚਾ ਹੌਲੀ ਹੌਲੀ ਆਪਣੇ ਮਾਤਾ ਪਿਤਾ ਤੇ ਆਸੇ ਪਾਸੇ ਤੋਂ ਸਿਖਣਾਂ ਸ਼ੁਰੂ ਕਰਦਾ ਹੈ। ਜੀਵਨ ਜਾਚ ਨਾ ਤਾਂ ਇਕ ਚੁਟਕੀ ਵਿਚ ਕਿਸੇ ਜਾਦੂ ਨਾਲ ਪਾਈ ਜਾ ਸਕਦੀ ਹੈ ਤੇ …