ਚਮਕੌਰ ਦੀ ਗੜ੍ਹੀ ਵਿੱਚੋਂ ਤੁਸੀਂ ਛੱਡ ਜਾਓ ਗੜ੍ਹੀ ਸਤਿਗੁਰੂ ਜੀ, ਸਿੱਖਾਂ ਦਾ ਸਹਾਈ ਬਾਹਰ ਕੋਈ ਨਾ। ਸਾਹਿਬਜ਼ਾਦੇ ਦੋਵੇਂ ਹੋ ਗਏ ਸ਼ਹੀਦ ਜੀ। ਸ਼ੀਸ਼ ਵਾਰ ਚੁੱਕੇ ਹੋਰ ਕਈ ਮੁਰੀਦ ਜੀ। ਰੱਦ ਕਰਿਓ ਜੀ ਸਾਡੀ ਅਰਜੋਈ ਨਾ, ਸਿੱਖਾਂ ਦਾ ਸਹਾਈ ਬਾਹਰ ਕੋਈ ਨਾ। ਹੁਣ ਸਮਾਂ ਨੀਂ ਤੁਹਾਡੇ ਜੰਗ ਲੜਨ ਦਾ। ਸਮਾਂ ਪੰਥ ਦੀ ਹੈ …
Category: ARTICLES by Other Writers
ਗੁਰੂ ਗ੍ਰੰਥ ਸਾਹਿਬ ਅਨੁਸਾਰ ਨਾਮੁ ਕੀ ਹੈ । (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)
What is Naam according to Guru Granth Sahib ਗੁਰੂ ਸਾਹਿਬਾਂ ਦਾ ਮੰਤਵ ਸੀ ਕਿ ਸੱਚ ਦਾ ਗਿਆਨ ਆਮ ਲੋਕਾਂ ਤਕ ਆਸਾਨੀ ਨਾਲ ਪਹੁੰਚ ਸਕੇ। ਇਸੇ ਲਈ ਗੁਰੂ ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦਾਵਲੀ ਜਿਆਦਾ ਤਰ ਪੁਰਾਣੀ ਹੀ ਵਰਤੀ ਹੈ। ਗੁਰੂ ਸਾਹਿਬਾਂ ਨੇ ਕੁਝ ਕੁ ਨਵੇਂ ਸ਼ਬਦ ਵਰਤੇ ਹਨ, ਜਿਵੇਂ ਕਿ ਅੰਮ੍ਰਿਤ ਵੇਲਾ, ਜੀਵਨ ਮੁਕਤ, …
ਲਫ਼ਜ਼ ‘ਮਹਲਾ’ ਦਾ ਉੱਚਾਰਣ ਅਤੇ ਅਰਥ ( ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ. ਐੱਸ. ਏ)
ਮਹਲਾ = mahalaa (ਮੁਕਤਾ = a, ਕੰਨਾਂ = aa) ‘ਮਹਲਾ‘ ਸ਼ਬਦ ਗੁਰਬਾਣੀ ਵਿੱਚ ੨੬੩੧ ਵਾਰੀ ਵੱਖ-ਵੱਖ ਅਰਥਾਂ ਵਿੱਚ ਆਇਆ ਹੈ। ਬਾਣੀ ਦੇ ਸਿਰਲੇਖਾਂ ਵਿੱਚ ਵਰਤੇ ‘ਮਹਲਾ’, ‘ਮਹਲੁ’ ਅਤੇ ‘ਮਹਲੇ’ ਸ਼ਬਦ-ਸਰੂਪਾਂ ਦੇ ਉਚਾਰਣ ਅਤੇ ਅਰਥਾਂ ਪ੍ਰਤੀ ਹੀ ਵਿਚਾਰ ਕੇਂਦਰਤ ਰੱਖੀ ਜਾਵੇਗੀ। ਸਿਰਲੇਖਾਂ ਵਿੱਚ ‘ਮਹਲਾ’ ਸ਼ਬਦ ਦਾ ਸ਼ੁੱਧ ਪਾਠ ‘ਮਹਲਾ‘ (mahalaa) ਹੈ {‘ਮ’ ਅਤੇ ‘ਹ’ ਬੋਲਣ ਵਿੱਚ …
ਸਬਦੁ ਗੁਰੂ ਸੁਰਤਿ ਧੁਨਿ ਚੇਲਾ ( ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ. ਐੱਸ. ਏ)
ਸਬਦੁ ਗੁਰੂ ਸੁਰਤਿ ਧੁਨਿ ਚੇਲਾ (ਸਿਧ ਗੋਸ਼ਟਿ, ਪੰਨਾ 943, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਧੰਨੁ ਗੁਰੂ ਨਾਨਕ ਸਾਹਿਬ ਪਾਤਿਸ਼ਾਹ ਨੇ ਦੇਹ ਧਾਰ ਕੇ ਦਸ ਜਾਮਿਆਂ ਵਿੱਚ ਆਪਣਾ ਮਿਸ਼ਨ ਸੰਪੂਰਨ ਕਰਕੇ ਦਸਵੇਂ ਜਾਮੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ-ਗੱਦੀ ਬਖ਼ਸ਼ ਦਿੱਤੀ। ਇਸ ਤਰ੍ਹਾਂ ਦੇਹਧਾਰੀ ਗੁਰੂ ਵਾਲ਼ਾ ਸਿਲਸਿਲਾ ਸਿੱਖੀ ਵਿੱਚ ਬੰਦ ਕਰ ਦਿੱਤਾ ਗਿਆ। ਪਹਿਲੇ ਜਾਮੇ …
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ( ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ. ਐੱਸ. ਏ)
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਉਪਰੋਕਤ ਤੁਕ ਦੇ ਅਰਥਾਂ ਤੋਂ ਮਜਹੂਲ ਚੋਟੀ ਦੇ ਰਾਗੀ ਜਥੇ ਇਸ ਤੁਕ ਨੂੰ ਆਧਾਰ ਬਣਾ ਕੇ ਸ਼ਹੀਦੀ ਪੁਰਬਾਂ ਦੇ ਸਮਾਗਮਾਂ ਵਿੱਚ ਕੀਰਤਨ ਕਰਦੇ ਹਨ। ਅਜਿਹਾ ਕਰਨਾ ਜਿੱਥੇ ਗੁਰਬਾਣੀ ਦੀ ਸਮਝ ਵਲੋਂ ਵੱਡੀ ਅਗਿਆਨਤਾ ਦਾ ਸੂਚਕ ਹੈ ਉੱਥੇ ਸ਼੍ਰੋਤਿਆਂ ਨੂੰ ਗ਼ਲਤ ਅਗਵਾਈ ਦੇਣ ਦਾ ਵੀ ਪਾਪ ਹੈ। ਇੱਥੋਂ …