(Its English version is at the end) ਗੁਰਬਾਣੀ ਵਿੱਚ ਇਹ ਗੱਲ ਉੱਤੇ ਜੋਰ ਹੈ ਕਿ ਸਰਬ ਵਿਆਪਕ ਕਰਤਾ ਦੀ ਆਸ ਲੈਕੇ ਹੀ ਉਸ ਦੇ ਭਗਤ ਜੀਂਦੇ ਹਨ; ਉਹ ਅਭੈ ਰਹਿੰਦੇ ਹਨ, ਆਸ਼ਾਵਾਂ ਦੇ ਵਾਵਰੋਲਿਆਂ ਵਿੱਚ ਨਹੀਂ ਫਸਦੇ ਅਤੇ ਮਾਇਆ ਉਨਾਂ ਨੂੰ ਖਿੱਚਦੀ ਨਹੀਂ ਪਰ ਉਸ ਕਰਤਾਰ ਜੀ ਦੀ ਜਾਣ ਪਛਾਣ ਗੁਰੂ ਜਾਂ ਪੀਰ ਹੀ ਕਰਵਾਉਂਦੇ …
Category: GURBANI ARTICLES
Envisioning The Creator – ਕਰਤਾਰ ਜੀ ਨੂੰ ਵੇਖਣਾ
(Its English version is at the end) ਹੇਠ ਦਿੱਤਾ ਸਲੋਕ ਸ਼੍ਰੀ ਗੁਰੂ ਅੰਗਦ ਜੀ ਦਾ ਹੈ, ਇਹ ਅੰਗ 139 ਉੱਤੇ ਦਰਜ ਹੈ | ਇਸ ਸਲੋਕ ਵਿੱਚ ਗੁਰੂ ਜੀ ਇਹੋ ਦੱਸਦੇ ਹਨ ਕਿ ਆਪਣੇ ਕਰਤਾਰ ਜੀ ਨੂੰ ਮਿਲਣ ਲਈ ਇਨਸਾਨ ਨੂੰ ਆਪਣੇ ਆਪ ਦੀ ਹਾਉਂ ਨੂੰ ਬਿਲਕੁਲ ਮਾਰਕੇ ਜੀਣਾ ਪੈਂਦਾ ਹੈ, ਕਿਉਂਕਿ ਸਾਡੇ ਹੱਥ, ਪੈਰ, ਕੰਨ …
Death And Life – ਮੌਤ ਅਤੇ ਜੀਵਨ
(Its English version is at the end) ਗੁਰਬਾਣੀ ਵਿੱਚ ਇਨਸਾਨ ਨੂੰ ਮੌਤ ਨੂੰ ਯਾਦ ਰੱਖਕੇ ਜਿਉਣ ਦੀ ਨਸੀਹਤ ਹੈ; ਇਸ ਗਲ ਦਾ ਸੰਬੰਧ ਦਰਅਸਲ ਮਨੁੱਖ ਦੇ ਮਨ ਨਾਲ ਜੋੜਿਆ ਗਿਆ ਹੈ | ਸਾਦੇ ਸ਼ਬਦਾਂ ਵਿੱਚ, ਜੇ ਮਨੁੱਖ ਆਪਣੇ ਅੰਤ ਨੂੰ ਯਾਦ ਰੱਖੇ ਅਤੇ ਆਪਣੇ ਕਿਰਦਾਰ ਵਿੱਚ ਗੁਣ ਭਰੇ ਇਹ ਸੋਚਕੇ ਕਿ ਰਹਿਣਾ ਤਾਂ ਏਥੇ ਹੈ …
Conceit And Union With The Creator – ਘੁਮੰਡ ਤੇ ਕਰਤੇ ਨਾਲ ਮਿਲਣ ਦਾ ਰਾਹ
(Its English version is at the end) ਹੇਠਲੇ ਸ਼ਲੋਕ ਵਿੱਚ ਗੁਰੂ ਨਾਨਕ ਜੀ ਸਾਨੂੰ ਕੁਝ ਮਿਸਾਲਾਂ ਦੇਕੇ ਇਹ ਸਮਝਾਉਂਦੇ ਹਨ ਕਿ ਘੁਮੰਡ ਦਾ ਅੰਤ ਘਿਨਾਉਣਾ ਹੈ; ਇਸ ਤੋਂ ਗੁਰੇਜ ਕਰਨਾ ਚਾਹੀਦਾ ਹੈ |ਉਹ ਜੀਵ ਭਾਵੇਂ ਕਿੰਨਾ ਨਿੱਕਾ ਹੋਵੇ ਜਾਂ ਭਾਵੇਂ ਕਿੰਨਾ ਗਰੀਬ ਹੋਵੇ ਸੁਖੀ ਰਹਿੰਦਾ ਏ ਜੋ ਆਪਣੇ ਕਰਤੇ ਨੂੰ ਯਾਦ …
Sep 30
BIRTH, MAYA AND CONCENTRATION- ਜਨਮ, ਮਾਇਆ ਤੇ ਸੁਰਤ
(Its English version is at the end) ਗੁਰਬਾਣੀ ਵਿੱਚ ਆਏ ਜਨਮ, ਮਾਇਆ ਅਤੇ ਸੁਰਤ ਤਿੰਨੋਂ ਸ਼ਬਦ ਧਿਆਨ ਮੰਗਦੇ ਹਨ ; ਗੁਰਬਾਣੀ ਮੁਤਾਬਿਕ ਸਾਡਾ ਜਨਮ ਅਸਲ ਵਿੱਚ ਆਪਣੇ ਕਰਤੇ ਨਾਲ ਇੱਕ ਹੋਣ ਲਈ ਏ, ਪਰ ਕਰਤੇ ਦੀ ਆਪ ਬਣਾਈ ਮਾਇਆ ਸਾਡੀ ਸੁਰਤ ਨੁੰ ਕਰਤੇ ਵੱਲ ਸੁਹਿਰਦਤਾ ਨਾਲ ਲੱਗਣ ਹੀ ਨਹੀਂ ਦੇਂਦੀ, ਕਿਉਂਕਿ ਅਸੀਂ ਮਾਇਆ ਦੇ ਨਸ਼ੇ …