Category: GURBANI ARTICLES

The Importance Of The Universal Creator’s Grace – ਪ੍ਰਭ ਜੀ ਦੀ ਕਿਰਪਾ ਤੇ ਪ੍ਰਭਜੀ ਨਾਲ ਪਿਆਰ !

(Its English version is at the end) ਗੁਰਬਾਣੀ ਮੁਤਾਬਿਕ ਪ੍ਰਭਜੀ ਦੇ ਨਾਲ ਜੁੜਨਾ ਪ੍ਰਭਜੀ ਦੀ ਕਿਰਪਾ ਉਤੇ ਨਿਰਭਰ ਹੈ, ਨਹੀਂ ਤਾਂ ਬਹੁਤ ਲੋਕ ਹਨ ਜੋ ਗੁਰੂ ਨਾਲ ਜੁੜਕੇ ਵੀ ਮਾਇਆ ਦੇ ਚੱਕਰਾਂ ਚੋਂ, ਕਿਸੇ ਉਤੇ ਖਾਰ ਖਾਣ ਤੋਂ, ਜਿਸ ਨਾਲ ਨਹੀਂ ਬਣਦੀ ਜਾਂ ਨਹੀਂ ਰਲਦੀ ਦੀ ਨਿੰਦਿਆ ਕਰਨੋਂ ਨਹੀਂ ਹਟਦੇ | ਅੰਗ 732, ਸ.ਗ.ਗ.ਸ  ਉਤੇ, …

Continue reading

Self-counseling – ਸਵੈਵਿਸ਼ਲੇਸ਼ਣ

(Its English version is at the end) ਸਵੈਵਿਸ਼ਲੇਸ਼ਣ/ ਸਵੈਪਰਖ  ਇਮਾਨਦਾਰੀ ਦਾ ਬੀਜ ਹੁੰਦਾ ਜਿਸ ਨਾਲ ਮਨ ਜੁਆਰਤ ਕਰਦਾ ਹੈ ਆਪਣੇ ਆਪ ਨੂੰ ਜੱਜ ਕਰਨ ਦੀ; ਗੁਰਬਾਣੀ ਵਿੱਚ ਸਵੈਪਰਖ ਦੀ ਨਸੀਹਤ ਬਹੁਤ ਵਾਰ ਦੁਹਰਾਈ ਗਈ ਹੈ; ਇਸ ਦੁਰਹਾ ਵਿੱਚ ਗੁਰੂ ਜੀ ਆਪਣੇ ਸਿੱਖ ਨੂੰ ਯਥਾਰਥਿਕ ਤੌਰ ਤੇ ਆਪਣੇ ਅੰਦਰਲੇ ਨੁਕਸਾਂ ਵੱਲ ਝਾਤੀ ਮਾਰਕੇ, ਉਨ੍ਹਾਂ  ਨੂੰ ਸੁਧਾਰਣ …

Continue reading

Trusting The Creator Without Any Doubt – ਅਟੁੱਟ  ਭਰੋਸਾ

(Its English version is at the end) ਗੁਰੂ ਜੀ ਆਖਦੇ ਹਨ ਕਿ ਕਰਤਾਰ ਜੀ ਆਪਣੀ ਬਣਾਈ ਕੁਦਰਤ ਵਿੱਚ ਵਸਦਾ ਹੈ ਪਰ ਸਾਨੂੰ ਕਿਉਂ  ਨਹੀਂ ਵਿਖਦਾ ? ਇਸ ਬਾਰੇ ਗੁਰੂ ਜੀ ਚਾਨਣ ਪਾਉਂਦੇ ਅੰਗ 84 ਉਤੇ : ਸਲੋਕ ਮਃ ੧ ॥ ਕੁਦਰਤਿ ਕਰਿ ਕੈ ਵਸਿਆ ਸੋਇ ॥ ਵਖਤੁ ਵੀਚਾਰੇ ਸੁ ਬੰਦਾ ਹੋਇ ॥ ਕੁਦਰਤਿ ਹੈ ਕੀਮਤਿ …

Continue reading

The Worldly Behavior And The Guru – ਸੰਸਾਰਿਕ ਵਿਵਹਾਰ ਅਤੇ ਗੁਰੂ

(Its English version is at the end) ਕੰਮ ਕਰਕੇ ਰੋਜੀ ਕਮਾਉਣੀ ਨੁੰ ਗੁਰਬਾਣੀ ਵਿੱਚ ਸਲਾਹਿਆ ਗਿਆ, ਪਰ ਮਾਇਆ ਵਿੱਚ ਖੋ ਕੇ ਧਨ ਆਦਿ ਸੰਸਾਰੀ ਵਸਤਾਂ ਨੁੰ ਇਕੱਤਰ ਕਰਦਿਆਂ ਗਲਤ ਕੰਮ ਕਰਨੇ, ਕਿਸੇ ਨੁੰ ਧੋਖਾ ਦੇਣਾ ਮਾਇਆ ਲਈ ਆਦਿ ਕਾਰਜ ਗੁਰਬਾਣੀ ਵਿੱਚ ਨਿੰਦੇ ਗਏ ਹਨ | ਕਿਸੇ ਦਾ ਕਰਿਆ ਭੁਲਾਕੇ, ਆਪਣੀ ਖਾਤਰ ਮਾਇਆ ਵਿੱਚ ਰਚ ਮਿਚ …

Continue reading

The Creator’s True Devotees and The Worldly People

(Its English version is at the end) ਅੱਜ ਕੱਲ੍ ਹੀ ਨਹੀਂ, ਸ਼ੁਰੂ ਤੋਂ ਹੀ ਦੁਨੀਆਂ ਆਪਣੀ ਸਿਆਣਪ ਨੂੰ  ਮੁੱਖ ਰੱਖਕੇ ਉਨ੍ਹਾਂ ਲੋਕਾਂ ਨੂੰ  ਨਿੰਦ ਦੀ ਆ ਰਾਹੀਂ ਹੈ ਜਿਨ੍ਹਾਂ ਨੇ ਅਧਿਆਤਮਿਕ ਗਿਆਨ ਨਾਲ ਸਰਬ ਨਿਵਾਸੀ ਕਰਤਾਰ ਨਾਲ ਇੱਕ ਮੁੱਕ ਹੋਕੇ ਜੀਵਿਆ ਹੈ |  ਕੁਝ ਗੱਲਾਂ ਸਮਝਣ ਵਾਲਿਆਂ ਹਨ ਕਿ  ਸਰਬ ਨਿਵਾਸੀ ਕਰਤਾਰ ਦੀ ਹੋਂਦ ਨੂੰ …

Continue reading