Category: GURBANI ARTICLES

The Sikhs are not Hindus – ਸਿੱਖ ਸਿੱਖ ਹਨ ਹਿੰਦੂ ਨਹੀਂ

(Its English version is at the end) ਗੁਰਬਾਣੀ ਵਿੱਚ ਇਹ ਸਾਫ ਕਰ ਦਿੱਤਾ ਹੋਇਆ ਹੈ ਕਿ ਸਿੱਖ ਹਿੰਦੂ ਨਹੀਂ ਪਰ ਅਜੇ ਵੀ ਬਹੁਤੇ ਲੋਕ ਇੱਕੋ ਰਟ ਲਾਈ ਜਾਂਦੇ ਹਨ ਕਿ ਸਿੱਖ ਹਿੰਦੂ ਹੀ ਹਨ | ਇਹ ਇੱਕ ਸਮਝੀ ਸੋਚੀ ਚਾਲ ਹੈ | ਖੁਸ਼ਵੰਤ ਸਿੰਘ ਵਰਗਾ ਨਾਸਤਕ ਸਿੱਖਾਂ ਦਾ ਇਤਿਹਾਸ ਲਿਖਦਾ ਹੈ , ਸਿੱਖਾਂ ਨੂੰ ਹਿੰਦੂਆਂ …

Continue reading

Gurbani on the Caste System – ਗੁਰਬਾਣੀ ਮੁਤਾਬਿਕ ਜਾਤ ਪਾਤ

(Its English version is at the end) ਨਸਲਪ੍ਰਸਤੀ ਤੇ ਜਾਤ ਪਾਤ ਵਰਗੀਆਂ ਮਨੁੱਖੀ ਨਾਂਹਵਾਚਕ ਧਾਰਨਾਵਾਂ ਨਾਲ ਜੁੜਕੇ ਮਨੁੱਖ ਸਦੀਆਂ ਤੋਂ ਮਨੁੱਖ ਦਾ ਸੋਸ਼ਨ ਹੀ ਨਹੀਂ ਕਰਦਾ ਆਇਆ ਬਲਕਿ ਆਪਣੇ ਕਰਮਾਂ ਸੰਗ ਸੰਸਾਰ ਸਟੇਜ ਉੱਤੇ ਦਰੰਦਗੀ ਦੇ ਨਾਟਕ ਖੇਡਦਾ ਆ ਰਿਹਾ ਹੈ | ਅਜਿਹੀਆਂ ਨਾਂਹਵਾਚਕ ਧਾਰਨਾਵਾਂ ਵਿੱਚੋਂ ਮਨੁੱਖ ਨਿਕਲਨੋਂ ਅੱਜ ਵੀ ਬਹੁਤ ਅਸਮਰੱਥ ਹੈ | ਗੁਰਬਾਣੀ …

Continue reading

His Acceptance – ਕਰਤਾਰ ਵੱਲੋਂ ਕਬੂਲ

(Its English version is at the end) ਅਸੀਂ ਆਖੀ ਜਾਂਦੇ ਹਾਂ ਕਿ ਮੇਰਾ ਰੱਬ ਮੇਰਾ ਹੈ ਜਾਂ ਰੱਬ ਹੀ ਮੇਰਾ ਸਭ ਕੁਝ ਹੈ, ਪਰ ਵਿਚਲੀ ਗੱਲ ਹੈ ਕਿ ਜੋ ਸਾਡੇ ਕਰਮ /ਕੰਮ ਹਨ ਕੀ  ਅਜਿਹੇ ਹਨ ਜਿਨ੍ਹਾਂ ਸਦਕਾ ਅਸੀਂ ਉਸ ਦੀਆਂ ਨਜਰਾਂ ਵਿੱਚ ਕਬੂਲ ਹੋਵਾਂਗੇ, ਇਹ ਵਿਚਾਰਨ ਵਾਲੀ ਗੱਲ ਹੈ ਅਤੇ ਇਸ ਦਾ ਉੱਤਰ 1090 …

Continue reading

Pride Of What ? – ਮਾਣ ਕਾਸਦਾ?

(Its English version is at the end) ਸਲੋਕ ਵਾਰਾਂ ਤੋਂ ਵਧੀਕ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸਲੋਕ ਹਨ ਅਤੇ ਉਨ੍ਹਾਂ ਦਾ ਪਹਿਲਾ ਸਲੋਕ ਹੈ ਸ ਗ ਗ ਸ ਵਿੱਚ 1410  ਉੱਤੇ ਹੈ | ਗੁਰੂ ਜੀ ਘੁਮੰਡ ਦੇ ਆਧਾਰ ਦੀ ਬੁਨਿਆਦ ਨੂੰ ਵਕਤੀ ਆਖਕੇ ਸਿੱਖਿਆ ਦੇਂਦੇ ਹਨ ਕਿ ਇਸ ਮਾਣ ਘੁਮੰਡ ਨੂੰ ਛੱਡਕੇ …

Continue reading

The Closeness Of The Creator With Us – ਸਾਡੇ ਨਾਲ ਕਰਤਾਰ ਦੀ ਨੇੜਤਾ

(Its English version is at the end) ਰਾਗ ਮਾਰੂ ਵਿੱਚ ਗੁਰੂ ਨਾਨਕ ਜੀ ਨੇ ਕੁਝ ਭੇਦ ਖੋਹਲੇ ਹਨ ਜਿਨ੍ਹਾਂ ਤੋਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਕਰਤਾਰ ਜੀ ਕਿਤੇ ਉਚਾਈ ‘ਤੇ ਹੀ ਨਹੀਂ ਬਲਕਿ ਹਰ ਜੀਵ/ਚੀਜ਼ ਵਿੱਚ ਹਾਜਰ ਹਨ | ਆਓ ਇਸ ਗੱਲ ਨੂੰ ਵਿਚਾਰੀਏ ਉਨ੍ਹਾਂ ਦੇ ਆਪਣੇ ਸ਼ਬਦਾਂ ਮੁਤਾਬਿਕ; ਉਹ ਦੱਸਦੇ ਹਨ 1030 …

Continue reading