(Its English version is at the end) ਗੁਰਬਾਣੀ ਸੰਸਾਰ ਨੂੰ ਕਰਤੇ ਤੋਂ ਵੱਖ ਨਹੀਂ ਮੰਨਦੀ; ਦਿਮਾਗ ਵੱਖਰੇ ਹਨ ਅਤੇ ਲੋੜਾਂ ਵੱਖਰੀਆਂ ਹਨ, ਜਿਸ ਕਰਕੇ ਉਸ ਦੀ ਬਣਾਈ ਸ੍ਰਿਸ਼ਟੀ ਪਰਸਪਰ ਵਿਰੋਧ ਵਿੱਚ ਵਿਚਰਦੀ ਰਹਿੰਦੀ ਹੈ, ਪਰ ਜਿਸ ਇਨਸਾਨ ਨੂੰ ਕੁਦਰਤ ਅਤੇ ਇਸ ਦੇ ਕਰਤੇ ਦੀ ਇਕਮਿਕਤਾ ਦਾ ਅਹਿਸਾਸ ਹੋ ਜਾਵੇ, ਉਹ ਇਨਸਾਨ ਦੁਬਿਧਾ ਵਿੱਚੋਂ ਨਿਕਲ …
Category: GURBANI ARTICLES
STAY AWAY FROM THE GREEDY PEOPLE – ਲਾਲਚੀ ਲੋਕਾਂ ਦੀ ਸੰਗਤ ਤੋਂ ਬਚੋ
(Its English version is at the end) ਸੰਗਤ ਸਭਨਾਂ ਦੇ ਜੀਵਨ ਵਿੱਚ ਬਹੁਤ ਵੱਡਾ ਹਿੱਸਾ ਪਾਉਂਦੀ ਹੈ; ਚੜ੍ਹਦੀ ਉਮਰੇ ਗਲਤ ਸੰਗਤ ਮਿਲ ਗਈ, ਜਿੰਦਗੀ ਬਰਬਾਦ ਵੀ ਹੋ ਜਾਇਆ ਕਰਦੀ ਹੈ; ਇਸ ਕਰਕੇ ਗੁਰਬਾਣੀ ਚੰਗੀ ਸੰਗਤ ਉੱਤੇ ਜੋਰ ਦੇਂਦੀ ਹੈ; ਉਹ ਸੰਗਤ ਕਿਹੋ ਜਿਹੀ ਹੁੰਦੀ ਹੈ? 72 ਅੰਗ ‘ਤੇ ਸਤਿਸੰਗਤ ਬਾਰੇ ਦੱਸਿਆ ਗਿਆ ਹੈ ਕਿ ਉਹ …
Guru Nanak in context of today’s world – ਅੱਜ ਦੇ ਸੰਸਾਰ ਦੇ ਪ੍ਰਸੰਗ ਵਿੱਚ ਗੁਰੂ ਨਾਨਕ ਜੀ ਦੇ ਪ੍ਰਬੱਚਨ
(Its English version is at the end) ਗੁਰੂ ਨਾਨਕ ਜੀ ਨੇ ਹਮੇਸ਼ਾ ਕਰਤੇ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ ਮਾਇਆ ਮੋਹ ਵਿੱਚ ਡੁੱਬਣ ਦੀ ਥਾਂ ਕਰਤੇ ਨਾਲ ਪਿਆਰ ਕਰਨ ਦੀ ਹੀ ਸਲਾਹ ਦਿੱਤੀ ਹੈ; ਹੇਠਲੇ ਸਲੋਕਾਂ ਵਿੱਚ ਵੀ ਉਨ੍ਹਾਂ ਦਾ ਉਹੋ ਉਪਦੇਸ਼ ਵੇਖਿਆ ਜਾ ਸਕਦਾ ਹੈ | ਸੰਸਾਰ ਨੂੰ ਇਸ ਮਾਇਆ ਮੋਹ ਵਿੱਚ ਡੁੱਬੇ ਵੇਖਕੇ, ਗੁਰੂ …
The Grace Of The Creator – ਕਰਤਾਰ ਜੀ ਦੀ ਮੇਹਰ
(Its English version is at the end) ਇੱਕ ਸਲੋਕ ੯੫੨, ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਹੈ ਜੋ ਸਿੱਧੀਆਂ ਦੇ ਪਰਸੰਗ ਵਿੱਚ ਵਿਚਾਰਨ ਵਾਲਾ ਹੈ ; ਸਿੱਧੀਆਂ ਦਾ ਸਬੰਧ ਧਾਰਮਿਕ ਵਤੀਰੇ ਅਤੇ ਵਡਿਆਈ/ਤਾਕਤ ਬਾਰੇ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਆਦਿ ਵਿੱਚ ਖੋਕੇ ਜੀਵਨ ਨੂੰ ਵਡਿਆਈ ਭਰਿਆ ਦੱਸਿਆ ਜਾਂਦਾ ਰਿਹਾ ਹੈ, ਪਰ ਗੁਰੂ ਨਾਨਕ ਜੀ …
Environments For Realizing The Universal Creator – ਸੰਗਤ ਦੀ ਮਹੱਤਤਾ
(Its English version is at the end) ਮਨੋਵਿਗਿਆਨ ਦੱਸਦਾ ਹੈ ਕਿ ਮਨੁੱਖ ਨੂੰ ਵਾਤਾਵਰਣ ਘੜਦਾ ਹੈ, ਸਵਰਦਾ ਹੈ ਤੇ ਬਹੁਤ ਵਾਰ ਤੋੜਦਾ ਹੈ | ਜਿਸ ਵਾਤਾਵਰਣ ਵਿੱਚ ਇਨਸਾਨ ਰਹਿੰਦਾ ਹੈ, ਉਸੇ ਦਾਇਰੇ ਵਿੱਚ ਜਾਂ ਤਾਂ ਉਹ ਸਮਾਂ ਜਾਂਦਾ ਹੈ ਜਾਂ ਫਿਰ ਬਾਗੀ ਹੋ ਜਾਂਦਾ ਹੈ | ਗੁਰਬਾਣੀ ਵਿੱਚ ਇਸੇ ਵਾਤਾਵਰਣ ਉੱਤੇ ਬਹੁਤ ਜੋਰ ਦਿੱਤਾ ਗਿਆ …